Monday, 1 January 2007

ਕੀ ਪੁਛਦੇ ਹੋ ਹਾਲ ਫ਼ਕੀਰਾਂ ਦਾ---ਗੁਲਾਮ ਅਲੀ

ਕੀ ਪੁਛਦੇ ਹੋ ਹਾਲ ਫ਼ਕੀਰਾਂ ਦਾ,
ਸਾਡਾ ਨਦੀਓਂ ਵਿਛੜੇ ਨੀਰਾਂ ਦਾ।
ਸਾਡਾ ਹੰਝ ਦੀ ਜੂਨੇਂ ਆਇਆਂ ਦਾ,
ਸਾਡਾ ਦਿਲ਼ ਜਲਿਆ ਦਿਲ਼ਗੀਰਾਂ ਦਾ।
ਇਹ ਜਾਣਦਿਆਂ ਕਿ ਕੁਝ ਸ਼ੋਖ ਜਿਹੇ,
ਰੰਗਾ ਦਾ ਨਾਂ ਤਸਵੀਰਾਂ ਏ।
ਜੱਦ ਹੱਟ ਗਏ ਅਸੀਂ ਇਸ਼ਕੇ ਦੀ,
ਮੁੱਲ ਕਰ ਬੈਠੇ ਤਸਵੀਰਾਂ ਦਾ।
ਸਾਨੂੰ ਲੱਖਾਂ ਦਾ ਤਨ ਲੱਭ ਗਿਆ,
ਪਰ ਇਕ ਦਾ ਮਨ ਵੀ ਨਹੀਂ ਮਿਲਿਆ।

No comments: