Tuesday, 9 January 2007

ਕਦੇ ਸੋਚਾਂ ਵਿੱਚ ਹੀ ਇਕ ਲੰਮੀ ਉਡਾਰੀ ਲਾ ਲੈਂਦੇ ਹਾਂ,
ਖੁੱਲੀਆਂ ਅੱਖਾਂ ਨਾਲ ਵੇਖਕੇ ਸੁਪਨੇ,
ਇਕ ਪਲ਼ ਵਿੱਚ ਤੁਹਾਨੂੰ ਆਪਣਾ ਬਣਾ ਲੈਂਦੇ ਹਾਂ।
ਤੁਹਾਡੇ ਮਿਲਣ ਦੇ ਇੰਤਜ਼ਾਰ 'ਚ ਝੂਠਾ ਜਿਹਾ ਮੁਸਕੁਰਾ ਲੈਂਦੇ ਹਾਂ।
ਤੁਹਾਨੂੰ ਪਾਉਣ ਦੀ ਉਮੀਦ ਤੇ ਟਿਕੀ ਹੈ ਸਾਡੀ ਜਿੰਦਗੀ,
ਸਾਹਾਂ ਨੂੰ ਦਿਲਾਸਾ ਦੇ ਕੇ ਨਬਜ਼ ਨੂੰ ਚਲਾ ਲੈਂਦੇ ਹਾਂ।

No comments: