Wednesday, 21 March 2007

Intzaar.... Waiting for someone....

ਕੀ ਦੱਸਾਂ ਮੈਂ ਲੋਕਾਂ ਨੂੰ,
ਕੀ ਦੱਸਾਂ ਮੈਂ ਪਿਆਰ ਤੇਰਾ?
ਹਰ ਧੜਕਨ ਦੇ ਨਾਲ ਸਾਹ ਲਈਏ,
ਹਰ ਸਾਹ ਨੂੰ ਹੈ ਇੰਤਜਾਰ ਤੇਰਾ,
ਨਾ ਧੜਕਨ ਹੀ ਇਹ ਰੁਕਦੀ ਏ,
ਨਾ ਮੁਕਦਾ ਏ ਇੰਤਜਾਰ ਤੇਰਾ...

No comments: